Portada del podcast

ਸਾਹਾ ਦਾ ਸਫ਼ਰ (Saha da saffar)

  • ਸੰਦੂਕ-ਭਿੰਦਰ ਕੌਰ (sandook-Bhinder kaur)

    29 NOV. 2020 · ਸੱਭਿਆਚਾਰਕ ਤ੍ਰਾਸਦੀ:- ਇਕ ਔਰਤ ਦਾ ਆਪਣੇ ਮਾਪਿਆਂ ਦੁਆਰਾ ਵਿਆਹ ਤੇ ਦਿੱਤੇ ਦਹੇਜ ਨਾਲ ਲਗਾਵ ਤੇ ਔਲਾਦ ਦੇ ਮੋਹ ਵਿੱਚ ਭਿੱਜੀ ਰੂਹ ਦਾ ਅੰਤ ਸਮੇ ਦੋਹਾਂ ਨਾਲੋ ਟੁੱਟਦਾ ਰਿਸ਼ਤਾ ਬਿਆਨ ਕਰਦੀ ਕਹਾਣੀ,"ਸੰਦੂਕ" । Cultural Tragedy: - The story of a woman's attachment to the dowry(token of love) given by her parents in marriage and the soul-soaked in the love of children at the end of the broken relationship between the two, the "sandook".
    Escuchado 6m 30s
  • ਬੀਬੋ(Bebo)-Bachit Kaur

    20 SEP. 2020 · 1947 ਦੀ ਅਣਕਹੀ ਕਹਾਣੀ, ਜਦੋਂ ਬਾਗ਼ ਦੇ ਮਾਲੀ ਨੇ ਕਰੂਬਲਾ ਨੂੰ ਬਰਬਾਦ ਕਰ ਦਿੱਤਾ 1947's untold story,when guardian of garden ruined the buds.
    Escuchado 7m 47s
  • Gaffor c us da naao Final Episode

    30 AGO. 2020 · ਸਰਹੱਦੀ ਰੇਖਾ ਨੇ ਵੱਖ-ਵੱਖ ਦੇਸ਼ਾਂ ਦੀ ਸਿਰਜਣਾ ਕੀਤੀ ਪਰ, ਵਸਨੀਕ, ਅਜੇ ਵੀ ਅਤੀਤ ਵਿੱਚ ਵਾਪਸ ਆਉਣਾ ਚਾਹੁੰਦੇ ਹਨ ਅਤੇ ਕਿਸੇ ਧਰਮ ਦੇ ਭੇਦਭਾਵ ਕੀਤੇ ਬਿਨਾਂ ਭਾਈਚਾਰੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ. Borderline created different countries but, dwellers still want to back in the past and join the fraternity without distinction of any religion.
    Escuchado 13m 13s
  • Gaffor c us da naao episode2

    23 AGO. 2020 · ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਦਿਲ ਵਿਚ ਗਹਿਰੇ ਜ਼ਖ਼ਮ ਪੈਦਾ ਕੀਤੇ ਜੋ ਕਦੇ ਨਹੀਂ ਭੁੱਲਦੇ ਅਤੇ ਇਸਨੇ ਭਾਰਤੀ ਅਤੇ ਪਾਕਿਸਤਾਨ ਦੇ ਇਲਾਕਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ। Partition of India and Pakistan created deep wounds in the heart that never forget and it affected the life of Indian and Pakistan territories.
    Escuchado 16m 1s
  • Gaffor c us da naao episode1

    20 AGO. 2020 · ਚਲੋ ਗਫੂਰ ਅਤੇ ਟਿਵਾਣਾ ਨੂੰ ਮਿਲਦੇ ਹਾਂ. ਸੱਚੀ ਕਹਾਣੀ ਜੋ ਭਾਈਚਾਰੇ ਦਾ ਅਸਲ ਮਤਲਬ ਰੱਖਦੀ ਹੈ. ਹਾਲਾਂਕਿ, 1947 ਵਿਚ ਪੰਜਾਬ ਅਤੇ ਪਾਕਿਸਤਾਨ ਦੀ ਵੰਡ ਕਾਰਨ ਉਨ੍ਹਾਂ ਦੋਵਾਂ ਨੂੰ ਵੱਖੋ ਵੱਖਰੇ ਕਰ ਦਿੱਤਾ ਸੀ| Let's meet the Gafoor and Tiwana. A true story that really means community. However, due to the partition of Punjab and Pakistan in 1947, they had to live in a separate country.
    Escuchado 21m 52s

ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ...

mostra más
ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ ਅੱਜ ਵੀ ਇਸ ਸੰਤਾਪ ਨੂੰ ਹਡਾਂ ਰਹੀ ਹੈ।ਅੱਜ ਪੰਜਾਬੀ ਵਿੱਚ ਅੰਗਰੇਜ਼ੀ ਨੂੰ ਵੱਧ ਤਰਜੀਹ ਦਿਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਰਕਾਣ ਹੋਣ ਦਾ ਖ਼ਿਤਾਬ ਸਿਰਫ਼ ਗੀਤਾ ਤੱਕ ਹੀ ਸੀਮਤ ਰਹਿ ਗਿਆ। ਅੱਜ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀ ਆਪਣੇ ਮਹਾਨ ਰਚਨਾਕਾਰਾ ਦੀਆਂ ਅਮੁੱਲੀਆਂ ਰਚਨਾਵਾਂ ਜੋਂ ਕਿ ਕਿਸੇ ਲਾਈਬ੍ਰੇਰੀ ਵਿੱਚ ਮਿੱਟੀ ਦੀ ਧੂਲ ਥੱਲੇ ਦੱਬੀਆਂ ਹੀ ਰਹਿ ਗਈਆਂ ਉਹਨਾਂ ਉੱਪਰੋ ਮਿੱਟੀ ਝਾੜ ਕੇ ਉਹਨਾਂ ਦੀਆਂ ਰਚਨਾਵਾਂ ,ਭਾਵਨਾਵਾਂ, ਦੁੱਖਾਂ ਅਤੇ ਖੁਸੀਆਂ ਦੇ ਵਲਵਲਿਆਂ ਨੂੰ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਲਈ ਆਪਣੀ ਮਾਂ ਬੋਲੀ ਤੇ ਆਪਣੀਆਂ ਸੱਭਿਆਚਾਰਕ ਰਚਨਾਵਾਂ ਨੂੰ ਸਾਭ ਸਕੀਏ | ਅਜੋਕਾ ਸਮਾਂ ਸਭ ਦਾ ਹੀ ਰੁਝੇਵਿਆਂ ਭਰਿਆਂ ਹੈ ਉਮੀਦ ਹੈ ਕਿ ਇਹਨਾਂ ਰੁਝੇਵਿਆਂ ਭਰੇ ਜੀਵਨ ਵਿੱਚੋ ਤੁਸੀ ਆਪਣਾ ਕੁੱਝ ਸਮਾਂ ਉਹਨਾਂ ਮਹਾਨ ਲੇਖਕਾਂ ਨੂੰ ਜਰੂਰ ਦੇਵੋਗੇ ਤਾਂ ਜੋ ਅਸੀ ਇਸ ਉਪਰਾਲੇ ਸਦਕਾਂ ਤੁਹਾਡੇ ਮਨ ਦੀਆਂ ਤੰਦਾਂ ਨੂੰ ਛੋਹ ਸਕੀਏ।
(ਵੱਲੋ:ਅਮਨ ਅਤੇ ਕੁੱਲਤਾਰ ਸਿੰਘ)(ਦਿਨ: ਹਰ ਅੱਤਵਾਰ)
We have been suffering from the pain of abusing Punjabi mother tongue for many years. Today, we are free but our psyche and our Punjabi are still suffering from this pain. Today, English is being given more priority as compared to Punjabi. the title of being a member of Punjabi is limited to a song only. A small effort to pass on the invaluable works of our great Punjabi literature. Let's shaking on the dust from the library's books and explore the great creations of literature's feelings, sorrows, and joys. So, in the future, we can learn our mother tongue and our cultural creations. Today's scenario, Everyone has a busy schedule. Hopefully, out of these busy lives, you will give some of your time to those great writers so that we can touch the strings of your mind through this initiative.
(From Aman and Kultar Singh) (on every Sunday)
mostra menos
Contactos
Información

Parece que no tienes ningún episodio activo

Echa un ojo al catálogo de Spreaker para descubrir nuevos contenidos.

Actual

Portada del podcast

Parece que no tienes ningún episodio en cola

Echa un ojo al catálogo de Spreaker para descubrir nuevos contenidos.

Siguiente

Portada del episodio Portada del episodio

Cuánto silencio hay aquí...

¡Es hora de descubrir nuevos episodios!

Descubre
Tu librería
Busca